ਕਹੰਦੀ ਮੈ ਤੇਰੇ ਲਈ ਇੱਕ ਸ਼ੇਰ ਲਿਖਿਆ ਵਾ, ਮੈ ਕਿਹਾ ਕਮਲੀਏ ਸੁਣਾ ਫੇਰ... ਕਹੰਦੀ ਰੱਬ ਕਰੇ ਤੂੰ ਮੇਰਾ ਤਾਲਾ ਬਣ ਜਾਏ, ਮੈ ਬਣ ਜਾਂ ਤੇਰੀ ਚਾਭੀ... ਤੂੰ ਮੇਰੇ ਭਰਾ ਦਾ ਜਿੱਜਾ ਬਣ ਜਾਵੇ, ਮੈ ਤੇਰੇ ਭੈਣ ਦੀ ਭਾਬੀ..... #LoveFunComedyTrending🤣🤣🤣🤣