Nojoto: Largest Storytelling Platform

White ਮੈਂ ਬੈਠਾ ਵਿੱਚ ਹਨੇਰੇ , ਜੋ ਵਿੱਚ ਸੀ ਤੇਰੇ ਮੇਰੇ ,

White ਮੈਂ ਬੈਠਾ ਵਿੱਚ ਹਨੇਰੇ ,
ਜੋ ਵਿੱਚ ਸੀ ਤੇਰੇ ਮੇਰੇ ,
ਯਾਦ ਰਿਹਾ ਹਾ ਕਰ ।

ਸਮਾਂ ਗਿਆ ਉਹ ਬੀਤ,
ਬਣ ਗਿਆ ਉਹ ਅਤੀਤ ,
ਯਾਦ ਰਿਹਾ ਹਾ ਕਰ ।

ਹਾਸਾ ਸੀ ਸਾਡੇ ਚੇਹਰੇ,
ਖੁਸ਼ੀਆ ਸੀ ਚਾਰ ਚੁਫੇਰੇ ,
ਯਾਦ ਰਿਹਾ ਹਾ ਕਰ।

ਹੋ ਚੱਲੇ ਦੋ ਸਾਲ,
ਹੋਇਆ ਬੁਰਾ ਹਾਲ,
ਰੱਬਾ ਛੇਤੀ ਸਭ ਠੀਕ ਕਰ ।

©Prabhjot PJSG
  #Sad_Status  ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ Attitude ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ sad

#Sad_Status ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ Attitude ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ sad

108 Views