ਬਾਬਾ ਨਾਨਕ ਜੀ ਤੇਰਾ ਤੇਰਾ ਤੋਲਕੇ ਭੁੱਲਿਆ ਨੂੰ ਸਿੱਧੇ ਰਸਤੇ ਪਾ ਦਿੱਤਾ ਕੌਢੇ ਰਾਕਸ ਦੇ ਹੰਕਾਰ ਨੂੰ ਵੀ ਠੰਢੇ ਰਾਹੇ ਪਾ ਦਿੱਤਾ ਮੱਕੇ ਮਦੀਨੇ ਨੂੰ ਹਿਲਾ ਕੇ ਦੁਨੀਆ ਦੇ ਹੰਕਾਰੀ ਲੋਕਾਂ ਨੂੰ ਵੀ ਸੋਚੀ ਪਾ ਦਿੱਤਾ ਕੀ ਕਹੇ ਹੋਰ ਗੁਰਿੰਦਰ ਤੇਰੇ ਬਾਰੇ ਬਾਬਾ ਨਾਨਕ ਜੀ ਕਿਰਤ ਕਰੋ ਨਾਮ ਜੱਪੋ,ਵੰਡ ਕੇ ਛਕੋ ਉਪਦੇਸ਼ ਦੇ ਕੇ ਵੱਖਰਾ ਖਾਲਸਾ ਸਜਾ ਦਿੱਤਾ baba Nanak ji