Nojoto: Largest Storytelling Platform

ਵਕ਼ਤ ਦੇ ਹੱਥੋਂ ਕਤਲ ਹੋਇਆਂ ਜੋ ਦਿਲ ਦੀਆਂ ਸਦਰਾਂ ਨੇ।। ਵਕ

ਵਕ਼ਤ ਦੇ ਹੱਥੋਂ 
ਕਤਲ ਹੋਇਆਂ ਜੋ
ਦਿਲ ਦੀਆਂ ਸਦਰਾਂ ਨੇ।।
ਵਕ਼ਤ ਦੇ ਨਾਲ 
ਮੁੜ ਪਰਤ ਵੀ ਸਕਦੀਆਂ ਨੇ।।
ਥੋੜ੍ਹਾ ਖੁੱਦ 
ਤੇ ਥੋੜਾ ਰੱਬ ਤੇ
ਯਕੀਂ ਰਖਿਆ ਕਰੋ।।
ਕੋਈ ਗੱਲ ਉਸਤੋਂ
ਲੁਕੀ ਨਹੀਂ ਬੱਸ
ਅਰਦਾਸ ਕਰੀਏ ਕਰੋ।।  #YourQuoteAndMine
Collaborating with Neena Andotra Pathania
ਵਕ਼ਤ ਦੇ ਹੱਥੋਂ 
ਕਤਲ ਹੋਇਆਂ ਜੋ
ਦਿਲ ਦੀਆਂ ਸਦਰਾਂ ਨੇ।।
ਵਕ਼ਤ ਦੇ ਨਾਲ 
ਮੁੜ ਪਰਤ ਵੀ ਸਕਦੀਆਂ ਨੇ।।
ਥੋੜ੍ਹਾ ਖੁੱਦ 
ਤੇ ਥੋੜਾ ਰੱਬ ਤੇ
ਯਕੀਂ ਰਖਿਆ ਕਰੋ।।
ਕੋਈ ਗੱਲ ਉਸਤੋਂ
ਲੁਕੀ ਨਹੀਂ ਬੱਸ
ਅਰਦਾਸ ਕਰੀਏ ਕਰੋ।।  #YourQuoteAndMine
Collaborating with Neena Andotra Pathania