Nojoto: Largest Storytelling Platform

ਬਾਬਲ ਦੀ ਰਾਜਕੁਮਾਰੀ ਮੈਂ ਹਾਂ ਆਪਣੇ ਬਾਬਲ ਦੀ ਰਾਜਕੁਮਾਰੀ

ਬਾਬਲ ਦੀ ਰਾਜਕੁਮਾਰੀ


ਮੈਂ ਹਾਂ ਆਪਣੇ ਬਾਬਲ ਦੀ ਰਾਜਕੁਮਾਰੀ,
ਜਿਹਨੇ ਮੈਨੂੰ ਅੱਗੇ ਵੱਧਣਾ ਸਿਖਾਇਆ ਹੈ।

ਬਾਬਲ ਮੇਰੇ ਨੇ ਧੀਆਂ- ਪੁੱਤਰਾਂ ਵਾਲਾ,
 ਕੋਈ ਫ਼ਰਕ ਨਾ ਵਿਖਾਇਆ ਹੈ।

ਉਹਨੇ ਮੇਰੇ ਪੜ੍ਹਨ ਤੇ ਲਿਖਣ ਦੇ,
ਹੁਨਰ ਨੂੰ ਵੀ ਵਧਾਇਆ ਹੈ।

ਬਾਬਲ ਦੇ ਵਿਹੜੇ ਵਿੱਚ ਮੈਂ,
ਆਪਣਾ ਹਰ ਇੱਕ ਸੌ਼ਕ ਪੁਗਾਇਆ ਹੈ। 

ਮੈਂ ਹਾਂ ਆਪਣੇ ਬਾਬਲ ਦੀ ਰਾਜਕੁਮਾਰੀ,
ਜਿਹਨੇ ਮੈਨੂੰ ਅੱਗੇ ਵੱਧਣਾ ਸਿਖਾਇਆ ਹੈ।

✍️ਅਮਨਦੀਪ ਕੌਰ #poem (love of father and daughter)
ਬਾਬਲ ਦੀ ਰਾਜਕੁਮਾਰੀ


ਮੈਂ ਹਾਂ ਆਪਣੇ ਬਾਬਲ ਦੀ ਰਾਜਕੁਮਾਰੀ,
ਜਿਹਨੇ ਮੈਨੂੰ ਅੱਗੇ ਵੱਧਣਾ ਸਿਖਾਇਆ ਹੈ।

ਬਾਬਲ ਮੇਰੇ ਨੇ ਧੀਆਂ- ਪੁੱਤਰਾਂ ਵਾਲਾ,
 ਕੋਈ ਫ਼ਰਕ ਨਾ ਵਿਖਾਇਆ ਹੈ।

ਉਹਨੇ ਮੇਰੇ ਪੜ੍ਹਨ ਤੇ ਲਿਖਣ ਦੇ,
ਹੁਨਰ ਨੂੰ ਵੀ ਵਧਾਇਆ ਹੈ।

ਬਾਬਲ ਦੇ ਵਿਹੜੇ ਵਿੱਚ ਮੈਂ,
ਆਪਣਾ ਹਰ ਇੱਕ ਸੌ਼ਕ ਪੁਗਾਇਆ ਹੈ। 

ਮੈਂ ਹਾਂ ਆਪਣੇ ਬਾਬਲ ਦੀ ਰਾਜਕੁਮਾਰੀ,
ਜਿਹਨੇ ਮੈਨੂੰ ਅੱਗੇ ਵੱਧਣਾ ਸਿਖਾਇਆ ਹੈ।

✍️ਅਮਨਦੀਪ ਕੌਰ #poem (love of father and daughter)
amandeepkaur3257

Amandeep

New Creator