Nojoto: Largest Storytelling Platform

ਕ੍ਰਿਕਟ ਤੋਂ ਵਸ ਕ੍ਰਿਕਟ ਹੈ ਇਸ ਨੂੰ ਸਿਆਸਤ ਨਾਲ਼ ਨਾ ਜੋੜ ਪ

ਕ੍ਰਿਕਟ ਤੋਂ ਵਸ ਕ੍ਰਿਕਟ ਹੈ
ਇਸ ਨੂੰ ਸਿਆਸਤ ਨਾਲ਼ ਨਾ ਜੋੜ
ਪਿੱਚ ਦਾ ਧਿਆਨ ਹੀ ਰੱਖ ਹੁੰਦਾ 
ਫ਼ੇਰ ਤੈਥੋਂ ਦੇਖ ਨੀ ਹੋਣੇ ਰੋੜ
ਯਾਦ ਰੱਖੀਂ ਕ੍ਰਿਕਟ ਵਿੱਚ ਚੋਕੇ ਚਲਦੇ ਐ
ਰਾਜਨੀਤੀ ਚ ਧੋਖੇ ਚਲਦੇ ਐ

©Aman jassal #BatBall 
#NavjotSidhu 
#ਨੋਜੋਟੋ 
#gharuan 
#Punjabi 
#ਪੰਜਾਬ 
#Nojoto 
#nojotohidi
ਕ੍ਰਿਕਟ ਤੋਂ ਵਸ ਕ੍ਰਿਕਟ ਹੈ
ਇਸ ਨੂੰ ਸਿਆਸਤ ਨਾਲ਼ ਨਾ ਜੋੜ
ਪਿੱਚ ਦਾ ਧਿਆਨ ਹੀ ਰੱਖ ਹੁੰਦਾ 
ਫ਼ੇਰ ਤੈਥੋਂ ਦੇਖ ਨੀ ਹੋਣੇ ਰੋੜ
ਯਾਦ ਰੱਖੀਂ ਕ੍ਰਿਕਟ ਵਿੱਚ ਚੋਕੇ ਚਲਦੇ ਐ
ਰਾਜਨੀਤੀ ਚ ਧੋਖੇ ਚਲਦੇ ਐ

©Aman jassal #BatBall 
#NavjotSidhu 
#ਨੋਜੋਟੋ 
#gharuan 
#Punjabi 
#ਪੰਜਾਬ 
#Nojoto 
#nojotohidi
amanjassal8793

Aman jassal

Bronze Star
New Creator