ਜਦ ਰਿਸ਼ਤੇ ਰੱਬ ਨੇ ਬਣਾਏ, ਰੇਸ਼ਮ ਦੀ ਡੋਰ ਸਭ ਨੂ ਫੜਾਏ, ਕੁਛ ਹਿੱਸੇ ਤੁਟ ਗਏ, ਕੁਛ ਅਸੀਂ ਆਪ ਛੱਡਾਏ; ਪਰ ਕਦੀ ਸੋਚਿਆ, ਮਾਂ ਵਾਲੀ ਡੋਰ ਦਾ ਸਾਥ, ਨ ਕਦੀ ਟੁੱਟੇ ਨ ਗਏ ਛੱਡਾਏ? ਏਹ ਵੀ ਰਿਸ਼ਤਾ ਹੈ.. ਜਿਹਦੇ ਵਿਚ ਕੋਈ ਬੋਝ ਨਹੀ ਹੁੰਦਾ.. ਸਿਰਫ ਪਿਆਰ ਹੁੰਦਾ ਹੈ। #twilight #nojoto_punjabi #love