ਹੁਣ ਕੋਈ ਵੀ ਨਾ ਕਰੇ ਸਾਨੂੰ ਯਾਦ ਸਾਹ ਰੋਕ ਰੱਬਾ ਕਰਦੇ ਆਜਾਦ ਮੂੰਹ ਵੇਖਣ ਆਉਂਦੇ ਆ ਗੁੱਸੇ ਗਿਲੇ ਵਾਲੇ ਵੀ ਮੈ ਸੁਣਿਆ ਏ ਮਰਨ ਤੋਂ ਬਾਅਦ ਦੀਪ ਮਰਜਾਨਾ ਕਰਦਾ ਏ ਹੱਥ ਜੋੜ ਕੇ ਰੱਬਾ ਕਰਦੇ ਤੂੰ ਪੂਰੀ ਅਰਦਾਸ 🤦♂️ ਦੀਪ ਮਰਜਾਨਾ 🤦♂️ tera deep writer #uqpunjabi #uqthinking #uq #erotica Pari aggarwal♥️