Nojoto: Largest Storytelling Platform

ਆਕੜਬਾਜ਼ਾ ਤੋਂ ਕਿੱਥੇ ਨਿਭਦੀਆਂ ਨੇ ਰਿਸ਼ਤੇਦਾਰੀਆਂ, ਹੰਕਾਰੀਆਂ

ਆਕੜਬਾਜ਼ਾ ਤੋਂ ਕਿੱਥੇ ਨਿਭਦੀਆਂ ਨੇ ਰਿਸ਼ਤੇਦਾਰੀਆਂ,
ਹੰਕਾਰੀਆਂ ਤੋਂ ਖੁਸ ਜਾਵਣ ਸਰਦਾਰੀਆਂ|
ਡੋਬ ਦੇਣ ਬੰਦੇ ਨੂੰ ਬੰਦੇ ਦੀਆ ਮਕਾਰੀਆਂ,
'ਲੱਧੜ'ਘਮੰਡੀਆ ਨੇ ਜਿੱਤ ਦੀਆ ਬਾਜ਼ੀਆਂ ਵੀ ਨੇ ਹਾਰੀਆ| ਆਕੜਬਾਜ਼ਾ ਤੋਂ ਕਿੱਥੇ ਨਿਭਦੀਆਂ ਨੇ ਰਿਸ਼ਤੇਦਾਰੀਆਂ,
ਹੰਕਾਰੀਆਂ ਤੋਂ ਖੁਸ ਜਾਵਣ ਸਰਦਾਰੀਆਂ|
ਡੋਬ ਦੇਣ ਬੰਦੇ ਨੂੰ ਬੰਦੇ ਦੀਆ ਮਕਾਰੀਆਂ,
'ਲੱਧੜ'ਘਮੰਡੀਆ ਨੇ ਜਿੱਤ ਦੀਆ ਬਾਜ਼ੀਆਂ ਵੀ ਨੇ ਹਾਰੀਆ|