Nojoto: Largest Storytelling Platform

ਪਹਿਲਾ ਅੱਖ ਚੋ ਪੀਦੇ ਸੀ ਤੇ ਹੁਣ ਠੇਕੇ ਤੇ ਜਾਨੇ ਆ ਪਹਿਲਾ ਪ

ਪਹਿਲਾ ਅੱਖ ਚੋ ਪੀਦੇ ਸੀ
ਤੇ ਹੁਣ ਠੇਕੇ ਤੇ ਜਾਨੇ ਆ
ਪਹਿਲਾ ਪਿਆਰ ਦੇ ਜਾਮ ਸੀ
ਤੇ ਹੁਣ ਨੀਟ ਪੀਵੀ ਜਾਨੇ ਆ
ਪਹਿਲਾ ਕਦੇ ਕਦੇ ਪੀਦੇ ਸੀ
ਤੇ ਹੁਣ ਰੋਜ ਬੋਤਲ ਪੀ ਜਾਨੇ ਆ
ਪਹਿਲਾ ਤੂੰ ਮੇਰੀ ਜ਼ਿੰਦਗੀ ਸੀ
ਤੇ ਹੁਣ ਜ਼ਿੰਦਗੀ ਪੀਕੇ ਨਗਾਈ ਜਾਨੇ ਆ
✓ ਚਾਂਦ ਲਿਖਾਰੀ ✍️

©Gagan Lyrics Sarab
ਪਹਿਲਾ ਅੱਖ ਚੋ ਪੀਦੇ ਸੀ
ਤੇ ਹੁਣ ਠੇਕੇ ਤੇ ਜਾਨੇ ਆ
ਪਹਿਲਾ ਪਿਆਰ ਦੇ ਜਾਮ ਸੀ
ਤੇ ਹੁਣ ਨੀਟ ਪੀਵੀ ਜਾਨੇ ਆ
ਪਹਿਲਾ ਕਦੇ ਕਦੇ ਪੀਦੇ ਸੀ
ਤੇ ਹੁਣ ਰੋਜ ਬੋਤਲ ਪੀ ਜਾਨੇ ਆ
ਪਹਿਲਾ ਤੂੰ ਮੇਰੀ ਜ਼ਿੰਦਗੀ ਸੀ
ਤੇ ਹੁਣ ਜ਼ਿੰਦਗੀ ਪੀਕੇ ਨਗਾਈ ਜਾਨੇ ਆ
✓ ਚਾਂਦ ਲਿਖਾਰੀ ✍️

©Gagan Lyrics Sarab
gaganlyrics9354

Gagan Lyrics

New Creator