ਵਖ ਵਖ ਤੇਰੀਆਂ ਦਾਤਾਂ ਨਾਨਕਾ , ਵਖ ਵਖ ਤੇਰੇ ਕਰਿਸ਼ਮੇ ਨੇ , ਤੂੰ ਹੋਲੀ ਹੋਲੀ ਕਰਕੇ ਹਰ ਪਲ ਚੋਲੀ ਵਿਚ ਪਾਈ ਜਾਨਾ ਏਂ , ਇਹਨੇ ਦੀ ਕਦੇ ਉਮੀਦ ਵੀ ਨਹੀਂ ਰਖੀ ਜਿਨਾਂ ਤੂੰ ਸਾਥੋਂ ਕਰਵਾਈ ਜਾਂਦਾ ਏ @happy taranwaliya..✍🏽 #Sukhrakhinanka🙏🙏 #happy_taranwaliya..✍🏽