White ਨਾਤਾ ਗਹਿਰਾ ਏ ਕਲਮ ਤੇ ਕਿਤਾਬ ਨਾਲ ਖੇਡਦਾ ਨਹੀਂ ਕਦੇ ਕਿਸੇ ਦੇ ਜਜਬਾਤ ਨਾਲ | ਲਿਖਦਾ ਹਾਂ ਅੱਖਰ ਦਿਲ ਦੀ ਦਵਾਤ ਨਾਲ ਕਲਮ ਨੱਚਦੀ ਏ ਸ਼ਬਦਾਂ ਦੀ ਬਰਾਤ ਨਾਲ | "ਲੱਧੜ "ਗਹਿਰੇ ਵੀ ਲਿਖੇਗਾ, ਸੂਰਜ ਤੇ ਚੰਦ ਦੀ ਮੁਲਾਕਾਤ ਨਾਲ | ਨਾਤਾ ਗਹਿਰਾ ਏ ਕਲਮ ਤੇ ਕਿਤਾਬ ਨਾਲ | ©Rakesh Ladhrh Robert #Moon