ਅੰਦਾਜ਼ ਬਦਲਣ ਲੱਗ ਜਾਂਦੇ ਆ ਅੱਖਾਂ ਵਿੱਚ ਸ਼ਰਾਰਤ ਹੁੰਦੀ ਆ ਚਹਿਰੇ ਤੋਂ ਹੀ ਪਤਾ ਲੱਗ ਜਾਂਦਾ ਆ ਜਦੋਂ ਦਿਲ ਵਿੱਚ ਮੁਹੱਬਤ ਹੁੰਦੀ ਆ❤ #nojotopics#