ਪਤਾ ਨੀ ਕਦੋਂ ਬਦਲ ਜਾਵੇ ਫ਼ਿਤਰਤ ਸੱਜਣਾ ਦੀ ਮੋਸਮ ਦੀ ਤਰਾਂ ਚਲ ਦਿਲਾ ਅਸੀਂ ਪਿਆਰ ਦੀਆਂ ਦੋ ਗੱਲਾਂ ਕਰ ਲਈਏ ਆਸ਼ਿਕ ਦੀ ਤਰਾਂ ©Gurinder Singh #poetry landmark #Love #Shaayari #Punjabi #punjabishayari #NationalSimplicityDay