Nojoto: Largest Storytelling Platform

ਇੱਕ ਗੱਲ ਦੱਸਾ ਤੈਨੂੰ ਹੁਣ ਤਾ ਮੈ ਲਾਰੇ ਵੀ ਲਾਉਣੇ ਸਿੱਖ ਲ

ਇੱਕ ਗੱਲ ਦੱਸਾ ਤੈਨੂੰ 
ਹੁਣ ਤਾ ਮੈ ਲਾਰੇ ਵੀ ਲਾਉਣੇ ਸਿੱਖ ਲਏ।
ਕਿਉਕਿ ਜਦੋ ਉਹ  ਚੰਨ, ਤਾਰੇ ਜਾ ਉਹ ਥਾਵਾ ਪੁਛਦੀਆ ਨੇ
ਤੂੰ ਕਿੱਥੇ ਆ ਤੇ ਕਦੋ ਆਵੇਗੀ 
 ਮੈ ਇਹ ਆਖ ਕੇ ਟਾਲ ਦਿੰਦਾ ਹਾ 
ਕਿ ਉਹ ਆਉ ਤਾ ਜਰੂਰ
ਪਰ ਚਾਦਨੀ ਦੀਵਾਲੀ ਨੂੰ #chadni diwali
ਇੱਕ ਗੱਲ ਦੱਸਾ ਤੈਨੂੰ 
ਹੁਣ ਤਾ ਮੈ ਲਾਰੇ ਵੀ ਲਾਉਣੇ ਸਿੱਖ ਲਏ।
ਕਿਉਕਿ ਜਦੋ ਉਹ  ਚੰਨ, ਤਾਰੇ ਜਾ ਉਹ ਥਾਵਾ ਪੁਛਦੀਆ ਨੇ
ਤੂੰ ਕਿੱਥੇ ਆ ਤੇ ਕਦੋ ਆਵੇਗੀ 
 ਮੈ ਇਹ ਆਖ ਕੇ ਟਾਲ ਦਿੰਦਾ ਹਾ 
ਕਿ ਉਹ ਆਉ ਤਾ ਜਰੂਰ
ਪਰ ਚਾਦਨੀ ਦੀਵਾਲੀ ਨੂੰ #chadni diwali