Nojoto: Largest Storytelling Platform

ਏਹਿ ਦਿਨ ਸੀ ਉਹ ਹੀਰੇ ਜੱਦ ਤੂੰ ਮੈਨੂੰ ਛਡਿਆ ਸੀ ਮੈ ਘਰ ਛੱ

ਏਹਿ ਦਿਨ ਸੀ ਉਹ ਹੀਰੇ
ਜੱਦ ਤੂੰ ਮੈਨੂੰ ਛਡਿਆ ਸੀ

ਮੈ ਘਰ ਛੱਡਤਾ ਸੀ ਐਵੇਂ ਜਿਵੇਂ
ਮਾਂ ਬਾਪ ਨੇ ਕੱਢਿਆ ਸੀ

ਨਾ ਪਿੰਡ ਸੀ ਚੰਗਾ ਲਗਦਾ
ਤੇ ਨਾ ਪੜ੍ਹਨਾ ਲਿਖਣਾ

ਪੇਪਰ ਖ਼ਤਮ ਸੀ ਹੋ ਗਏ ਤੂੰ
ਹੱਟ ਗਈ ਸੀ ਦਿਖਣਾ

ਹੁਣ ਫੇਰ ਨਾ ਚੇਤੇ ਆ ਜਾਵੀਂ
ਚੰਗਾ ਅੱਗੇ ਨੀ ਲਿਖਣਾ

©Aman jassal #ValentinesDay 
#SAD 
#alone 
#jiven 
#gharuan 
#ਅਜੀਬ 
#ਅਸਮਾਨ 
#Tranding
ਏਹਿ ਦਿਨ ਸੀ ਉਹ ਹੀਰੇ
ਜੱਦ ਤੂੰ ਮੈਨੂੰ ਛਡਿਆ ਸੀ

ਮੈ ਘਰ ਛੱਡਤਾ ਸੀ ਐਵੇਂ ਜਿਵੇਂ
ਮਾਂ ਬਾਪ ਨੇ ਕੱਢਿਆ ਸੀ

ਨਾ ਪਿੰਡ ਸੀ ਚੰਗਾ ਲਗਦਾ
ਤੇ ਨਾ ਪੜ੍ਹਨਾ ਲਿਖਣਾ

ਪੇਪਰ ਖ਼ਤਮ ਸੀ ਹੋ ਗਏ ਤੂੰ
ਹੱਟ ਗਈ ਸੀ ਦਿਖਣਾ

ਹੁਣ ਫੇਰ ਨਾ ਚੇਤੇ ਆ ਜਾਵੀਂ
ਚੰਗਾ ਅੱਗੇ ਨੀ ਲਿਖਣਾ

©Aman jassal #ValentinesDay 
#SAD 
#alone 
#jiven 
#gharuan 
#ਅਜੀਬ 
#ਅਸਮਾਨ 
#Tranding
amanjassal8793

Aman jassal

Bronze Star
New Creator