ਜੇਹੜੇ ਸਿਗਰਟ ਮੂੰਹ ਵਿੱਚ ਪਾਕੇ Hero ਦੀ feel ਚ ਆਂਦੇ ਨੇ ਇੱਕ ਇੱਕ ਕੱਸ਼ ਨੂੰ ਖਿੱਚਦੇ ਨੇ ਤੇ ਖੁਦ ਨੂੰ fool ਬਣਾਂਦੇ ਨੇ ਵੀਰੇ ਤੂੰ ਉਂਝ ਹੀ ਹੀਰੋ ਏ ਤੈਂਨੂੰ ਨਸ਼ੇਆਂ ਦੀ ਤਾਂ ਲੋੜ ਨਹੀਂ ਏਹ ਤਾਂ ਤੇਰੀ film ਚ villian ਈ ਨੇ ਕੋਈ ਇਸ ਤੋ ਵੱਡਾ ਕੋੜ ਨਹੀਂ ਅੱਜ ਜਿੰਨੇ ਸ਼ੌਂਕ ਚ ਪੀਣਾ ਏ ਕੱਲ ਓਨਾ ਹੀ ਪਛਤਾਵੇਂਗਾ ਅੱਜ ਜਿਸਨੂੰ ਫੈਸ਼ਨ ਦੱਸਦਾ ਏ ਕੱਲ ਪੈਰੀ ਬੇੜੀ ਬਣ ਜਾਵੇਗਾ #smoking_kills #punjabipoetry #bestpunjabiquote #stopdrugabuse