ਮਿੱਟੀ ਦੇ ਵਿੱਚੋ ਹੀ ਉੱਘੇ ਆ ਮਿੱਟੀ ਵਿੱਚ ਹੀ ਪਲੇ ਆ ਜਿੱਥੇ ਬੈਠੇ ਆ ਧਰਨੇ ਤੇ ਸਾਡੇ ਬਜ਼ੁਰਗ ਉਨ੍ਹਾਂ ਨਾਲ ਉਹਨਾਂ ਵਿੱਚ ਹੀ ਬੈਠੇ ਆ ਚੁੱਪ ਆ ਸਰਕਾਰੇ ਅਸੀਂ ਡਰੇ ਨਹੀਂ ਜਿਉਣੇ ਆ ਅਸੀਂ ਮਰੇ ਨਹੀਂ ਤੂੰ ਸਾਡੇ ਹੱਕ ਖੋਹਣ ਨੂੰ ਫ਼ਿਰਦੀ ਆ ਸਰਕਾਰੇ ਨ੍ਹੀਂ ਤੇਰੇ ਵਾਹਦੇ ਨਿਕਲ ਜਾਂਦੇ ਆ ਲਾਰੇ ਨੀ ਦੱਸ ਕਿਵੇਂ ਕਰ ਸਕਦੇ ਆ ਤੇਰੇ ਤੇ ਯਕੀਨ ਅਸੀ ਤੂੰ ਤਾਂ ਸਾਡੇ ਹੀ ਗਲਾ ਚ ਟਾਇਰ ਪਾ ਕੇ ਸਾੜੇ ਸੀ ਜੇ ਨਾ ਆਈ ਤੂੰ ਅਪਣੀ ਹਰਕਤਾਂ ਤੋਂ ਬਾਜ ਸਰਕਾਰੇ ਨੀ ਫੇਰ ਹੋ ਜਾਣੇ ਆ ਕਾਰੇ ਨੀ ਅਸੀਂ ਸਾਂਤ ਬੈਠੇ ਆ ਜੇ ਆ ਗਏ ਆਈ ਤੇ ਤਾਂ ਗਾਹ ਪਾ ਦੇਵਾ ਗਏ ਕੋਈ ਸਾਡੇ ਖੇਤਾਂ ਵਿੱਚ ਵਪਾਰੀ ਵੜਕੇ ਤਾਂ ਦੇਖੇ ਅਸੀਂ ਗਾਟੇ ਲਾ ਦੇਵੇ ਗਏ ਅਸੀਂ ਗਾਟੇ ਲਾ ਦੇਵੇ ਗਏ #kissanunionzindabad #kissanmajdoorektazindabad #pb31 #mansa #🙏🙏