Nojoto: Largest Storytelling Platform

White ਮੁਹੱਬਤ ਤੇ ਸਾਨੂੰ ਤੇਰੇ ਨਾਲ ਏ, ਚੇਹਰੇ ਚ ਕੀ ਰੱਖਿਆ

White ਮੁਹੱਬਤ ਤੇ ਸਾਨੂੰ ਤੇਰੇ ਨਾਲ ਏ,
ਚੇਹਰੇ ਚ ਕੀ ਰੱਖਿਆ,
ਮਿਲਣ ਤੇ ਆ ਹਕੀਕਤ ਚ,
ਸੁਪਨਿਆ ਚ ਕੀ ਰੱਖਿਆ,
ਮੁਹੱਬਤ ਤੇ ਸਾਨੂੰ ਅੱਖਾਂ ਨਾਲ ਏ,
ਉਸ ਦੇ ਰੰਗ ਚ ਕੀ ਰੱਖਿਆ,
ਮੁਹੱਬਤ ਤੇ ਤੇਰੀਆਂ ਅਦਾਵਾਂ ਨਾਲ ਏ,
ਚਾਲਾਂ ਚ ਕੀ ਰੱਖਿਆ,
ਮੁਹੱਬਤ ਤੇ ਤੇਰੇ ਹੱਥਾਂ ਨਾਲ ਏ,
ਓਹਦੀਆਂ ਲਕੀਰਾਂ ਚ ਕੀ ਰੱਖਿਆ,
ਮੁਹੱਬਤ ਤੇ ਤੇਰੀ ਖੁਸ਼ਬੂ ਨਾਲ ਏ,
ਫੁੱਲਾਂ ਦੇ ਮਹਿਕਣ ਚ ਕੀ ਰੱਖਿਆ।

©BROKENBOY #sad_shayari 
ਮੁਹੱਬਤ ਤੇ ਸਾਨੂੰ ਤੇਰੇ ਨਾਲ ਏ,
ਚੇਹਰੇ ਚ ਕੀ ਰੱਖਿਆ,
ਮਿਲਣ ਤੇ ਆ ਹਕੀਕਤ ਚ,
ਸੁਪਨਿਆ ਚ ਕੀ ਰੱਖਿਆ,
ਮੁਹੱਬਤ ਤੇ ਸਾਨੂੰ ਅੱਖਾਂ ਨਾਲ ਏ,
ਉਸ ਦੇ ਰੰਗ ਚ ਕੀ ਰੱਖਿਆ,
ਮੁਹੱਬਤ ਤੇ ਤੇਰੀਆਂ ਅਦਾਵਾਂ ਨਾਲ ਏ,
White ਮੁਹੱਬਤ ਤੇ ਸਾਨੂੰ ਤੇਰੇ ਨਾਲ ਏ,
ਚੇਹਰੇ ਚ ਕੀ ਰੱਖਿਆ,
ਮਿਲਣ ਤੇ ਆ ਹਕੀਕਤ ਚ,
ਸੁਪਨਿਆ ਚ ਕੀ ਰੱਖਿਆ,
ਮੁਹੱਬਤ ਤੇ ਸਾਨੂੰ ਅੱਖਾਂ ਨਾਲ ਏ,
ਉਸ ਦੇ ਰੰਗ ਚ ਕੀ ਰੱਖਿਆ,
ਮੁਹੱਬਤ ਤੇ ਤੇਰੀਆਂ ਅਦਾਵਾਂ ਨਾਲ ਏ,
ਚਾਲਾਂ ਚ ਕੀ ਰੱਖਿਆ,
ਮੁਹੱਬਤ ਤੇ ਤੇਰੇ ਹੱਥਾਂ ਨਾਲ ਏ,
ਓਹਦੀਆਂ ਲਕੀਰਾਂ ਚ ਕੀ ਰੱਖਿਆ,
ਮੁਹੱਬਤ ਤੇ ਤੇਰੀ ਖੁਸ਼ਬੂ ਨਾਲ ਏ,
ਫੁੱਲਾਂ ਦੇ ਮਹਿਕਣ ਚ ਕੀ ਰੱਖਿਆ।

©BROKENBOY #sad_shayari 
ਮੁਹੱਬਤ ਤੇ ਸਾਨੂੰ ਤੇਰੇ ਨਾਲ ਏ,
ਚੇਹਰੇ ਚ ਕੀ ਰੱਖਿਆ,
ਮਿਲਣ ਤੇ ਆ ਹਕੀਕਤ ਚ,
ਸੁਪਨਿਆ ਚ ਕੀ ਰੱਖਿਆ,
ਮੁਹੱਬਤ ਤੇ ਸਾਨੂੰ ਅੱਖਾਂ ਨਾਲ ਏ,
ਉਸ ਦੇ ਰੰਗ ਚ ਕੀ ਰੱਖਿਆ,
ਮੁਹੱਬਤ ਤੇ ਤੇਰੀਆਂ ਅਦਾਵਾਂ ਨਾਲ ਏ,
brokenboy6934

BROKENBOY

Silver Star
New Creator