Nojoto: Largest Storytelling Platform

ਉਹ ਸਾਨੂੰ ਛੱਡ ਕੇ ਦੂਰ ਹੋਏ ਮੈ ਉਹਦੀ ਯਾਦ ਨੂੰ ਲਿਖਤ ਚ ਬਦਲ

ਉਹ ਸਾਨੂੰ ਛੱਡ ਕੇ ਦੂਰ ਹੋਏ
ਮੈ ਉਹਦੀ ਯਾਦ ਨੂੰ ਲਿਖਤ ਚ
ਬਦਲ ਲਿਆ
ਨਾ ਉਹਨੇ ਚੰਗੀ ਕੀਤੀ ਨਾਲ ਮੇਰੇ
ਤਾਂ ਹੀ ਚੰਗੀ ਨਾ ਹੋਈ ਨਾਲ ਉਹਦੇ
ਅੱਜ ਉਹ ਕੱਲੇ ਬਹਿ ਕੇ ਰੋਂਦੇ ਨੇ
ਅਸੀਂ ਲਿਖਦੇ ਲਿਖਦੇ ਮਸ਼ਹੂਰ ਹੋਏ
ਕਾਤਿਲ ਲਿਖਾਰੀ ✍️ ਅਨਮੋਲ ਸਿੰਘ

©the Royal king0786
  #writer #viral #Like #share #Nojoto #follwme #follow #insta