Nojoto: Largest Storytelling Platform

ਅਪਸਰਾ 2

                                     ਅਪਸਰਾ
2
                  ਮਾਂ ਨੇ ਮੈਨੂੰ ਕਦੀ ਵੀ ਆਪਣੀ ਧੀ ਨਹੀ ਸਮਝਿਆ, ਮਾਂ ਹਮੇਸ਼ਾ ਮੇਰੇ ਤੇ ਮੇਰੇ ਭਰਾ ਬਿੱਟੂ ਵਿਚ ਫਰਕ ਕਰਦੀ , ਮਾਂ ਹਮੇਸ਼ਾ ਮੇਰੇ ਤੇ ਗੁੱਸਾ ਕਰਦੀ , ਮੈਨੂੰ ਤਾਂ ਵੇਖ ਕੇ ਹੀ ਹਰਖ ਜਾਂਦੀ , ਮਾਂ ਮੈਨੂੰ ਕੁੱਟਦੀ ਮਾਰਦੀ ਤੇ ਰੋਟੀ ਵੀ ਬਣਾ ਕੇ ਨਾ ਦਿੰਦੀ ਜੇ ਮੈਂ ਇਹ ਸਬ ਗੱਲਾਂ ਪਾਪਾ ਨੂੰ ਦੱਸਦੀ ਤਾਂ ਪਾਪਾ ਕਹਿੰਦੇ ਕੋਈ ਨਾ ਜੱਸੋ ਪੁੱਤ ਮੈ ਕਰਦਾ ਤੇਰੀ ਮਾਂ ਨਾਲ ਗੱਲ , ਅਸਲ 'ਚ ਮੇਰੇ ਪਾਪਾ ਵੀ ਮੰਮੀ ਤੋ ਡਰਦੇ ਸੀ ।

©ਕਹਾਣੀਆਂ ਕਿਤਾਬਾਂ ਦੀਆਂ
  ਅਪਸਰਾ (ਪ੍ਰੀਤ ਕੈਥ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ ।  #Punjabi #punjabikhania #akela #punjabialfaaz #punjabicouples   जलते आंसू Anuradha Sharma PAYAL KUMARI Adi_indian_boy: Swaran Hans

ਅਪਸਰਾ (ਪ੍ਰੀਤ ਕੈਥ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ । #Punjabi #punjabikhania #akela #punjabialfaaz #punjabicouples @जलते आंसू @Anuradha Sharma @PAYAL KUMARI Adi_indian_boy: @Swaran Hans #ਸਮਾਜ

214 Views