Nojoto: Largest Storytelling Platform

ਪਾਪ ਕਰੇਦਾ ਚੁੱਪ ਚਪੀਤੇ ਦਾਨ ਕਰੇ ਪਾ ਰੌਲਾ ਵੇ , ਬਾਹਰੋਂ ਦ

ਪਾਪ ਕਰੇਦਾ ਚੁੱਪ ਚਪੀਤੇ ਦਾਨ ਕਰੇ ਪਾ ਰੌਲਾ ਵੇ ,
ਬਾਹਰੋਂ ਦਿਖਦਾ ਸਾਫ ਸੁਚੱਜਾ ਅੰਦਰੋਂ ਕਾਲਾ ਕੋਲਾ ਵੈ,
ਨਾਮ ਇਲਾਹੀ ਸੁਣਨ ਦੇ ਵੇਲੇ ਹੋ ਜਾਂਦਾ ਕਿਉਂ ਬੋਲਾ ਵੈ,
ਬੰਦਿਆ ਤੇਰੀ ਹਰ ਹਰਕਤ ਉੱਤੇ ਨਜ਼ਰ ਰਖੇਦਾ ਮੌਲਾ ਵੈ ।।ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🌺❤️

©Biikrmjet Sing #ਪਾਪ