Nojoto: Largest Storytelling Platform

ਜ਼ਿੰਦਗੀ ਦੇ ਮਸਲੇ ਜ਼ਿੰਦਗੀ ਦੇ ਮੁੱਕਣ ਨਾਲ ਹੀ ਮੁੱਕਦੇ ਨ


ਜ਼ਿੰਦਗੀ ਦੇ ਮਸਲੇ
ਜ਼ਿੰਦਗੀ ਦੇ 
ਮੁੱਕਣ ਨਾਲ ਹੀ ਮੁੱਕਦੇ ਨੇ
ਮਸਲਿਆਂ ਤੋਂ 
ਘਬਰਾਇਆ ਨਾ ਕਰੋ
ਜ਼ਿੰਦਗੀ ਨੂੰ ਪਿਆਰ ਕਰੋ
 ਮਸਲਿਆਂ 'ਤੇ
ਹਿੰਮਤ ਨਾਲ ਵਾਰ ਕਰੋ

©Maninder Kaur Bedi
   ਜ਼ਿੰਦਗੀ ਦੇ ਮਸਲੇ

ਜ਼ਿੰਦਗੀ ਦੇ ਮਸਲੇ #ਜੀਵਨ

180 Views