ਪੰਜਵੀਂ ਜਮਾਤ ਵਿੱਚ ਮੈਂਨੂੰ ਨਵੇ ਸਕੂਲ ਵਿੱਚ ਪੜ੍ਹਣੇ ਪਾਇਆ ਨਵਾਂ ਲੈ ਲਿਆ ਸਾਇਕਲ ਤੇ ਇੱਕ ਪਿੰਡ ਤੋਂ ਦੂਜੇ ਪਿੰਡ ਸਕੂਲ ਆਉਣ ਜਾਣ ਵੇਲੇ ਬਹੁਤ ਭਜਾਇਆ ਸਕੂਲ ਆਲੀ ਵੇਨ ਤੋਂ ਪਹਿਲਾਂ ਆਉਣ ਦੀ ਕੋਸ਼ਿਸ਼ ਕਰਦਾ ਘਰੇ ਆ ਜਾਂਦਾ ਤੇ ਵੇਨ ਨੇ ਲੇਟ ਆਉਣਾ ਤੇ ਘਰ ਦੇ ਬਾਹਰ ਖੜ ਕੇ ਬੈਠੇ ਵੇਨ ਵਿੱਚ ਜਵਾਕਾ ਨੂੰ ਵੇਖ ਕੇ ਰੌਲਾ ਪਾਉਣਾ ਕੁਝ ਕੁ ਦਿਨ ਤਾਂ ਏ ਕੰਮ ਚੱਲਿਆ ਪਰ ਵੇਨ ਵਾਲੇ ਭਾਈ ਨੇ ਸਕੂਲ ਵਿੱਚ ਮਾਸਟਰ ਜਾ ਦੱਸਿਆ ਮਾਸਟਰ ਵੀ ਵਾਲਾਂ ਕੱਬਾ ਮੈਂਨੂੰ ਕੁਟਿਆ ਫੇਰ ਮੇਂ ਨਹੀਂ ਕਦੇ ਸਾਈਕਲ ਭਜਾਇਆ ਅੱਜ ਸਕੂਲ ਵਿੱਚ ਕੰਮ ਲਈ ਗਿਆ ਤੇ ਮਾਸਟਰ ਓਨਾ ਗੱਲਾ ਨੂੰ ਯਾਦ ਕਰ ਕੇ ਬਹੁਤ ਹੱਸਿਆ #school #schoolmemories #schoollife #punjabschool #pb31