Nojoto: Largest Storytelling Platform

ਤੂੰ ਦੇਖਿਆ..? ਅੰਬਰ ਚ ਲੱਗੀ ਤਾਰਿਆਂ ਦੀ ਓਸ ਸੋਹਣੀ ਮਹਿਫ਼ਿਲ

ਤੂੰ ਦੇਖਿਆ..?
ਅੰਬਰ ਚ ਲੱਗੀ
ਤਾਰਿਆਂ ਦੀ
ਓਸ ਸੋਹਣੀ ਮਹਿਫ਼ਿਲ ਵੱਲ
ਰੂੰ ਵਰਗੇ ਗਲੋਟਿਆਂ
ਵਾਂਗ ਉੱਡਦੇ
ਬੱਦਲਾਂ ਦੇ ਜੋੜੇ
ਵੇਖ ਤਾਂ ਸਹੀ
ਇੰਝ ਨੀ ਲਗਦਾ
ਜਿਵੇਂ ਆਪਣੇ ਦੋਵਾਂ ਦੇ ਚਿਹਰੇ ਹੋਣ

ਧਰਤੀ ਅਸਮਾਨ
ਸੋਹਣੇ ਨੇ
ਹਰ ਥਾਂ ਤੂੰ ਦਿਸੇਂ।

©ROOMI RAJ
  #Aasmaan #taare #Tu #Poetry