ਕੀ ਫ਼ਾਇਦਾ ਜੋੜ ਕੇ ਹਿਮਾਂਸ਼ੂ ਕਹਿੰਦੇ ਪਿਓ ਦੀ ਜੋੜੀ ਨੇ ਭਰਾਵਾਂ ਚ ਵੈਰ ਪਵਾਤਾ, ਇਕ ਥਾਲੀ ਵਿੱਚ ਖਾਣ ਵਾਲਿਆ ਦਾ ਵੂਹਾ ਅਲੱਗ ਅਲੱਗ ਕਰਤਾ, ਇਹ ਪੈਸਾ ਬੜੀ ਗੰਦੀ ਚੀਜ਼ ਆ ਪੰਡਤਾਂ, ਅੱਜ ਏਸੇ ਪੈਸੇ ਨੇ ਨਾਲ ਰਹਿੰਦਾ ਹੀ ਚੋਰ ਬਣਾਤਾ ©Himanshu Sharma #Money #badthings #peace #lonely