(8) ਤੂੰ ਕਹਿੰਦੀ ਸੀ, ਕੇ sad ਤੇ ਸੂਫ਼ੀ ਅੱਜ-ਕਲ ਕੋਈ ਨਹੀਂ ਪਸੰਦ ਕਰਦਾ, ਤੂੰ ਚੱਕਵਾਂ ਲਿਖਿਆ ਕਰ... ਕੇ ਤੂੰ ਕੁੱਝ ਜ਼ਿਆਦਾ ਹੀ simple ਸਾਦਾ ਜੇਹਾ ਬਣ ਕੇ ਰਹਿਣਾ ਏਂ, ਥੋੜ੍ਹਾ branded ਦਿਖਿਆ ਕਰ... ਹੁਣ ਦੇਖਾਂਗੇ ਕਿਵੇਂ ਕਰੇਂਗੀ ਤੂੰ ਇਸ post ਨੂੰ share, ਉਂਝ ਤਾਂ ਬੜਾ ਕਹਿੰਦੀ ਸੀ, ਕੇ ਤੇਰੀ ਸ਼ਾਇਰੀ ਦੇ ਕਿੱਸੇ ਮੈਂ ਹਰ ਥਾਂ 'ਤੇ ਸੁਣਾਏ ਨੇ... ਇੱਕ ਗੱਲ ਤਾਂ ਦੱਸ ਕੇ ਜਾਈਂ ਯਾਰਾ, ਹੋਰ ਕਿੰਨੇ friend ਬਣਾਏ ਨੇ... 'deepgagan' #deepgagan #noor_e_mohabbat #peace