ਅਸੀਂ ਆਪਣੇ ਬਣਾਏ ਉਹ ਪਰਾਏ ਹੀ ਰਹੇ ਸਾਡੇ ਦੁਸ਼ਮਣ ਸਾਡੇ ਹੱਸਮਾਏ ਹੀ ਰਹੇ ਦੋਸ਼ ਨਾ ਕੋਈ ਕਿਸੇ ਦਾ ਸਾਡਾ ਹੀ ਨਸੀਬ ਅਸੀਂ ਪਾਣੀ ਵਿਚ ਰਹਿਕੇ ਵੀ ਤਿਹਾਏ ਹੀ ਰਹੇ ©Lelewala Di Kalam #WinterSunset lelewala Di kalam kalam