ਗੰਧਲਾ ਕਰ ਬੀਜ਼ ਦੂਜਿਆਂ ਦਾ ਖੁੱਦ ਕਿਥੋਂ ਮਿੱਠੀਆਂ ਖਾਲੇਗਾ, ਤੱਤੀ ਵਾਹ ਚੱਲੀ ਜਦ ਕਰਮਾਂ ਦੀ ਕਿੱਥੇ ਕਿੱਥੇ ਲੁੱਕਾਂ ਲੁੱਕਾ ਲੇਗਾ | Sahil Bhusri #happennings #of #life #Karma