Nojoto: Largest Storytelling Platform

ਹੁਨਰ ਜਿੱਥੇ ਸੜਕਾਂ ਤੇ ਰੁਲਦਾ, ਪਾਖੰਡ ਨੇ ਧੁਮਾ ਪਾਈਆ ਨੇ।

ਹੁਨਰ ਜਿੱਥੇ ਸੜਕਾਂ ਤੇ ਰੁਲਦਾ,
ਪਾਖੰਡ ਨੇ ਧੁਮਾ ਪਾਈਆ ਨੇ।
ਦੇਸ਼ ਮੇਰੇ ਨੇ ਕੀ ਅੱਗੇ ਵੱਧਣਾ,
ਮੇਰੇ ਆਪਣਿਆਂ ਹੀ ਬੇੜੀਆਂ ਪਾਈਆਂ ਨੇ।

ਤੇਰੀ ਸੰਸਦ ਨੇ ਕੀ ਖਾਣ ਨੂੰ ਦੇਣਾ,
ਜਿੱਥੇ ਇੰਨੀਆਂ ਕਮਾਈਆਂ ਲਾਈਆਂ ਨੇ।
ਕਦੇ ਮਾਰ ਕੇ ਵੇਖ ਗੇੜਾ ਜ਼ਾਲਮਾਂ ਵੇ, 
ਇਕ ਰੋਟੀ ਲਈ ਕਿੰਨੀਆਂ ਜਾਨਾਂ ਆਈਆਂ ਨੇ।

©Sunny ugoke ugoke #justice for sportsman#justice
ਹੁਨਰ ਜਿੱਥੇ ਸੜਕਾਂ ਤੇ ਰੁਲਦਾ,
ਪਾਖੰਡ ਨੇ ਧੁਮਾ ਪਾਈਆ ਨੇ।
ਦੇਸ਼ ਮੇਰੇ ਨੇ ਕੀ ਅੱਗੇ ਵੱਧਣਾ,
ਮੇਰੇ ਆਪਣਿਆਂ ਹੀ ਬੇੜੀਆਂ ਪਾਈਆਂ ਨੇ।

ਤੇਰੀ ਸੰਸਦ ਨੇ ਕੀ ਖਾਣ ਨੂੰ ਦੇਣਾ,
ਜਿੱਥੇ ਇੰਨੀਆਂ ਕਮਾਈਆਂ ਲਾਈਆਂ ਨੇ।
ਕਦੇ ਮਾਰ ਕੇ ਵੇਖ ਗੇੜਾ ਜ਼ਾਲਮਾਂ ਵੇ, 
ਇਕ ਰੋਟੀ ਲਈ ਕਿੰਨੀਆਂ ਜਾਨਾਂ ਆਈਆਂ ਨੇ।

©Sunny ugoke ugoke #justice for sportsman#justice