Nojoto: Largest Storytelling Platform

ਸਾਡੇ ਪਿਆਰ ਨੂੰ ਪਿਆਰ ਨਾ ਸਮਝੀਂ, ਕਰਦਾਂ ਮੈਂ ਇਜ਼ਹਾਰ ਨਾ

ਸਾਡੇ ਪਿਆਰ ਨੂੰ ਪਿਆਰ ਨਾ ਸਮਝੀਂ,
 ਕਰਦਾਂ ਮੈਂ ਇਜ਼ਹਾਰ ਨਾ ਸਮਝੀਂ।

ਦਿਲੀ ਜ਼ਮੀਨ ਹੀ ਹਿੱਸੇ ਮੇਰੇ,
ਵੱਡਾ ਜਾਗੀਰਦਾਰ ਨਾ ਸਮਝੀਂ।

ਮਨ ਵਿੱਚ ਸ਼ੋਰ ਤਾਂ ਰਹਿਣਾ ਮੇਰੇ,
ਮੱਚਿਆ ਹਾਹਾਕਾਰ ਨਾ ਸਮਝੀਂ।

"ਖੋਖਰ" ਹੋਰੀਂ ਡੱਸ ਜਾਣਗੇ,
"ਸੁਖ" ਤੂੰ ਇੱਜ਼ਤਦਾਰ ਨਾ ਸਮਝੀਂ।



✍️ ਸੁਖ ਖੋਖਰ ਸਾਡੇ ਪਿਆਰ ਨੂੰ ਪਿਆਰ ਨਾ ਸਮਝੀਂ.....

#arjooyii
#newshayeri 
#minethought 
#writing 

#lostinthoughts
ਸਾਡੇ ਪਿਆਰ ਨੂੰ ਪਿਆਰ ਨਾ ਸਮਝੀਂ,
 ਕਰਦਾਂ ਮੈਂ ਇਜ਼ਹਾਰ ਨਾ ਸਮਝੀਂ।

ਦਿਲੀ ਜ਼ਮੀਨ ਹੀ ਹਿੱਸੇ ਮੇਰੇ,
ਵੱਡਾ ਜਾਗੀਰਦਾਰ ਨਾ ਸਮਝੀਂ।

ਮਨ ਵਿੱਚ ਸ਼ੋਰ ਤਾਂ ਰਹਿਣਾ ਮੇਰੇ,
ਮੱਚਿਆ ਹਾਹਾਕਾਰ ਨਾ ਸਮਝੀਂ।

"ਖੋਖਰ" ਹੋਰੀਂ ਡੱਸ ਜਾਣਗੇ,
"ਸੁਖ" ਤੂੰ ਇੱਜ਼ਤਦਾਰ ਨਾ ਸਮਝੀਂ।



✍️ ਸੁਖ ਖੋਖਰ ਸਾਡੇ ਪਿਆਰ ਨੂੰ ਪਿਆਰ ਨਾ ਸਮਝੀਂ.....

#arjooyii
#newshayeri 
#minethought 
#writing 

#lostinthoughts
khokharsukhg3162

Sukh Khokhar

New Creator