Nojoto: Largest Storytelling Platform

ਉਹ ਵਾਂਗ ਰੁੱਤਾਂ ਦੇ ਬਦਲਦੇ ਰਹੇ, ਫਿਰ ਵੀ ਅਸੀਂ ਨਾਲ ਉਹਨਾਂ

ਉਹ ਵਾਂਗ ਰੁੱਤਾਂ ਦੇ ਬਦਲਦੇ ਰਹੇ, ਫਿਰ ਵੀ ਅਸੀਂ ਨਾਲ ਉਹਨਾਂ ਦੇ ਖੜ੍ਹਦੇ ਸੀ,,
ਅਸੀਂ ਦਿਲ ਤੋਂ ਨਿਭਾਏ ਰਿਸ਼ਤੇ ਸਾਰੇ, ਉਹ ਨਾਲ ਦਿਮਾਗ ਦੇ ਚੱਲਦੇ ਸੀ,,
ਉਹਨਾਂ ਮਾਰੀਂ ਠੋਕਰ ਦਿਲ ਚੋ ਕੱਢਤਾ ਜਦੋ ਕੰਮ ਉਹਨਾਂ ਦਾ ਨਿੱਕਲ ਗਿਆ,,
ਜਦੋ ਉਹਨਾਂ ਨੂੰ ਲੋੜ ਪਈ ਦੁਬਾਰਾ ਮੇਰੀ, ਮੈਂ ਕਮਲਾ ਫਿਰ ਪਿੰਗਲ ਗਿਆ,,

ਰੰਗ ਕਾਲੇ ਦੀ ਆਦਤ ਪਾ ਲੈ ਦਿਲਾਂ, ਐਥੇ ਰੰਗਣਾ ਕਿਸੇ ਨੀ ਤੈੰਨੂੰ,, 
ਇਹ ਲੋਕ ਤਾਂ ਕੱਫਨ ਖੋ ਲੈਂਦੇ ਨੇ, ਕਿਸੇ ਨੇ ਆਪਣਾ ਸਾਥ ਕੀ ਦੇਣਾ ਮੈਂਨੂੰ,, 
ਉਹਨਾਂ ਨੂੰ ਮੁਸੀਬਤਾਂ ਤੋਂ ਬਚਾਉਣ ਚ ਮੈਂ ਖੁੱਦ ਫਿਸਲ ਗਿਆ,, 
ਜਦੋ ਉਹਨਾਂ ਨੂੰ ਲੋੜ ਪਈ ਦੁਬਾਰਾ ਮੇਰੀ, ਮੈਂ ਕਮਲਾ ਫਿਰ ਪਿੰਗਲ ਗਿਆ,, Written by ਕੌਸ਼ਲ manpreet