ਜਿਸ ਦੀ ਕਲਮ ਚੋ ਨਿਕਲੇ ਬੋਲ ਵੈਰੀਆ ਲਈ ਜ਼ਹਿਰ ਆ ਇੱਕਲੇ ਨੇ ਹੀ ਦੁਨਿਆ ਬਣਾਈ ਦੋ ਸਾਲਾ ਵਿੱਚ ਅਪਣੀ ਫੈਨ ਆ ਟਿੱਬਿਆਂ ਵਾਲੇ ਪਿੰਡ ਚੋ ਉੱਠ ਕੇ ਇੰਡਸਟਰੀ ਦੇ ਵੱਡੇ ਵੱਡੇ ਸਿੰਗਰਾ ਨੂੰ ਕਰ ਦਿੱਤਾ ਫੇਲ ਆ ਸਮੇਂ ਤੇ ਹਾਲਤਾਂ ਨਾਲ ਇਕੱਲਾ ਸੀ ਲੜਿਆ ਮੇਹਨਤ ਕਰ ਕੇ ਅੱਜ ਜੱਟ ਚੋਟੀ ਤੇ ਆ ਖੜਿਆ ਕਈ ਸਕਲ ਤੋ ਕਹਿੰਦੇ ਸੀ ਮਾੜਾ ਉਹਨਾਂ ਨੂੰ ਵੀ ਅੱਜ ਕੁਝ ਬਣ ਕੇ ਦੇਖਾ ਤਾ ਜਿਸ ਮਾਨਸਾ ਨੂੰ ਕੋਈ ਜਾਣਦਾ ਨਹੀਂ ਉਸ ਮਾਨਸਾ ਨੂੰ ਜੱਟ ਨੇ pb31 ਬਣਾ ਤਾਂ 🤟🤟#sidhumoosewala #sidhumoosewala #pb31 #pbx1 #shayri #punjabi #punjabiquote