Nojoto: Largest Storytelling Platform

Jashan e Azadi ਮੈਂ ਦੇਸ ਭਗਤੀ ਕਾ ਗੀਤ ਗਾਤਾਂ ਹੂੰ ਆਪਣੇ

Jashan e Azadi
ਮੈਂ ਦੇਸ ਭਗਤੀ ਕਾ ਗੀਤ ਗਾਤਾਂ ਹੂੰ
ਆਪਣੇ ਦੇਸ ਕੀ ਆਜਾਦੀ ਕਾ ਜਸ਼ਨ ਮਾਨਾਤਾ ਹੂੰ।

ਇਸ ਆਜਾਦੀ ਲਈ ਸਾਡੇ ਦੇਸ ਭਗਤ ਜਾਨਾ ਵਾਰ ਗਏ
ਤੇ ਸਾਨੂੰ ਗੁਲਾਮੀ ਦੀਆ ਜੰਜੀਰਾਂ ਵਿਚੋ ਨਿਕਾਲ ਗਏ 
ਵਡੀਆ ਸੀ ਕੁਰਬਾਨੀਆ, ਓਹਨਾ ਦੀਆ ਸਾਡੇ ਲਈ 
ਇਸ ਲਈ ਮੈਂ ਓਹਨਾ ਤੋ ਬਲਹਾਰੇ ਜਾਤਾਂ ਹੂੰ.
gurvirthind4127

GURVIR

New Creator

Jashan e Azadi ਮੈਂ ਦੇਸ ਭਗਤੀ ਕਾ ਗੀਤ ਗਾਤਾਂ ਹੂੰ ਆਪਣੇ ਦੇਸ ਕੀ ਆਜਾਦੀ ਕਾ ਜਸ਼ਨ ਮਾਨਾਤਾ ਹੂੰ। ਇਸ ਆਜਾਦੀ ਲਈ ਸਾਡੇ ਦੇਸ ਭਗਤ ਜਾਨਾ ਵਾਰ ਗਏ ਤੇ ਸਾਨੂੰ ਗੁਲਾਮੀ ਦੀਆ ਜੰਜੀਰਾਂ ਵਿਚੋ ਨਿਕਾਲ ਗਏ ਵਡੀਆ ਸੀ ਕੁਰਬਾਨੀਆ, ਓਹਨਾ ਦੀਆ ਸਾਡੇ ਲਈ ਇਸ ਲਈ ਮੈਂ ਓਹਨਾ ਤੋ ਬਲਹਾਰੇ ਜਾਤਾਂ ਹੂੰ. #Song #Independence #najotopunjabi

Views