#ਕਦੇ ਕਦੇ ਦਿਲ ਇਹ ਉਦਾਸ ਹੁੰਦਾ ਏ# #ਚਿਹਰੇ ਤੇ ਗਮਾਂ ਦਾ ਲਿਬਾਸ ਹੁੰਦਾ ਏ# #ਮੱਲੋ ਮੱਲੀ ਡਿੱਗ ਪੈਦੇ ਅੱਖਾਂ ਵਿੱਚੋ ਹੰਝੂ# #ਜਦੋ ਮਾਂ ਪਿਉ ਦੀ ਕਮੀ ਦਾ ਇਹਸਾਸ ਹੁੰਦਾ ਏ#😔