ਘਰ ਘਰ ਹੋਗੇ AC ਨਾ ਹੁਣ ਛਾਵਾਂ ਜੁੜਦੀਆਂ ਨੇ ਪਾਲ ਕੇ ਪੁੱਤ ਫੇਰ ਓਸੇ ਘਰ ਵਿੱਚ ਮਾਵਾਂ ਰੁਲਦੀਆਂ ਨੇ ਕਰ ਲਈ ਡਿਗਰੀ ਨੌਜ਼ਵਾਨ ਨੇ ਉੱਚੀ ਤੋਂ ਉੱਚੀ ਪਰ ਪੜ੍ਹੇ ਨਾ ਪੰਨੇ ਕਿਸੇ ਵੀ ਇਤਿਹਾਸ ਦੇ ਨਈਂ ਅਪਣੇ ਹੀ ਘਰ ਵਾਰ ਲਈ ਬੰਦਾ ਰੋਈ ਜਾਂਦਾ ਏ ਦਸੋ ਕੋਈ ਰੋਇਆ ਜੇ #ਪੰਜਾਬ ਦੇ ਲਈ panjab #Isolated