Nojoto: Largest Storytelling Platform

ਮੈਂ ਮਤਲਬੀ ਹਾਂ,,ਪਰ ਚਲਾਕ ਨਹੀਂ,, ਮੈਂ ਮਤਲਬੀ ਹਾਂ,,ਪਰ ਧੋ

ਮੈਂ ਮਤਲਬੀ ਹਾਂ,,ਪਰ ਚਲਾਕ ਨਹੀਂ,,
ਮੈਂ ਮਤਲਬੀ ਹਾਂ,,ਪਰ ਧੋਖੇਬਾਜ਼ ਨਹੀਂ,,
ਮੈਂ ਮਤਲਬੀ ਹਾਂ,,ਪਰ ਦੋਗਲੀ ਨਹੀਂ,,
ਮੈਂ ਮਤਲਬੀ ਹਾਂ ,,ਪਰ ਝੂਠੀ ਨਹੀਂ,,
ਮੈਂ ਮਤਲਬੀ ਹਾਂ,,ਪਰ ਦਿਲ ਨਹੀਂ ਦੁਖਾਉਂਦੀ,,
ਮੈਂ ਮਤਲਬੀ ਹਾਂ,,ਪਰ ਗੈਰਾਂ ਦੇ ਹੱਕਾਂ ਤੇ ਹੱਕ ਨਹੀ ਜਤਾਉਂਦੀ,,
ਮੈਂ ਮਤਲਬੀ ਹਾਂ ਸਿਰਫ਼ ਆਪਣੇ ਆਪ ਨੂੰ ਖੁਸ਼ ਰੱਖਣ ਵਿੱਚ ਆਪਣੇ ਆਪ ਨੂੰ ਮਸਤ ਰੱਖਣ ਵਿੱਚ।। #nojoto#quotes#lvmyself

guggu3914904943675

guggu😍

New Creator