__ਸਾਡੀ ਜਾਨ ਵੀ ਗਈ ਉਹਨੂੰ ਦਰਦ ਨਾ ਹੋਇਆ, ਉਹ Roye ਨਾ ਜਰਾ, ਸਾਡਾ ਰੱਬ ਵੀ ਰੋਇਆ, ਅਸੀ ਜਾਨ ਵੀ ਗਵਾਈ ਤੇ ਸੰਸਾਰ ਵੀ ਖੋਇਆ, ਪਰ ਉਹ Kehndi ਇੱਕ ਦਿਲ ਹੀ ਤਾਂ ਟੁੱਟਿਆ ਕੁਛ ਹੋਰ ਤਾਂ ਨੀ ਹੋਇਆ _____♥______♥____ ©Ravinder S. Cheema #Walk #Shayar #Love #Walk