ਮੈਂ ਬੈਠਾ ਸਾਰੀ ਰਾਤ ਇੱਕ ਕਿਤਾਬ ਲਿਖੀ ਜਾਵਾਂ... ਜੋ ਤੂੰ ਫੁੱਲ ਫੜ੍ਹਿਆ ਸੀ ਹੱਥ ਚੋਂ, ਗੁਲਾਬ ਲਿਖੀ ਜਾਵਾਂ... ਮੈਂ ਪ੍ਰੋਵਾਂ ਮਣਕੇ ਚ ਲਫ਼ਜ਼ ਹਜ਼ਾਰ ਗੋਰੀਏ, ਤੇ ਬੈਠਾ ਤੇਰੇ ਲਈ ਗ਼ਜ਼ਲਾਂ ਬੇ-ਹਿਸਾਬ ਲਿਖੀ ਜਾਵਾਂ... ਮੈਂ ਜਿਹੜੀ ਪੀਤੀ ਤੇਰੇ ਨੈਣਾਂ ਚੋਂ ਸ਼ਰਾਬ ਲਿਖੀ ਜਾਵਾਂ... ਮੇਰੇ ਲਫ਼ਜ਼ਾਂ ਚੋਂ ਡੁੱਲੇ ਜੋ ਸ਼ਵਾਬ ਲਿਖੀ ਜਾਵਾਂ... ਅੱਖਾਂ ਡੂੰਗੀਆਂ ਸੀ ਬਹੁਤ ਤੇ ਚਹਿਰਾ ਢੱਕਿਆ ਸੀ ਜੀਹਦੇ ਨਾਲ ਉਹ ਨਕਾਬ ਲਿਖੀ ਜਾਵਾਂ... ਮੈਂ ਬੈਠਾ ਸਾਰੀ ਰਾਤ ਇੱਕ ਕਿਤਾਬ ਲਿਖੀ ਜਾਵਾਂ... #shyri #deepgagansaini #nojoto #noor_a_mohabbat