ਵਿੱਚ ਅੱਖੀਆਂ👀 ਦੇ PHOTO ਵਾਂਗੂੰ ਰਹਿੰਦੀ ਹੂੰਦੀ ਸੀ,, ਹਰ ਜ਼ਨਮ ਨਿਭਾਉਣੀ👍🏻 ਮੈਂਨੂੰ ਕਹਿੰਦੀ ਹੂੰਦੀ ਸੀ.... ਮੇਰਾ ਹਰ ਇੱਕ ਚਾ😍 ਸੀ ਓਹਦੇ ਨਾਲ ਜੁੜਿਆ,,, ਤੇ ਓਹਨੂੰ ਰੱਬ🤲🏻 ਮਨ ਪਿਆਰ ਮੈਂ ਜਤਾਉਂਦਾ ਹੂੰਦਾ ਸੀ.... ਯਾਦ🤔 ਕਰ ਕੇ ਉਹ ਦਿਨ,, ਸੱਚੀ ਰੋਂਦਾ🥺 ਆ ਇਹ ਦਿਲ,, ਕੇ ਕਦੇ ਉਹਦੀਆਂ🥰 DEMANDA ਮੈਂ ਪਗਾਉਦਾਂ ਹੂੰਦਾ ਸੀ। #JOHNY🖋️ #Death#lovefailure #follow_me_on_insta_as_johny_jawahar