ਫੁੱਲ ਕਿੰਨਾ ਹੀ ਸੋਹਣਾ ਕਿਉਂ ਨਾ ਹੋਵੇ ਜੇ ਉਸ ਵਿੱਚ ਖੁਸ਼ਬੋ ਨਹੀਂ ਤਾਂ ਸਭ ਵਿਅਰਥ ਹੈ। ਇਸੇ ਤਰਾਂ ਕੋਈ ਕਿੰਨੀਆਂ ਵੀ ਚੰਗੀਆਂ ਗੱਲਾਂ ਕਿਉਂ ਨਾ ਕਰਦਾ ਹੋਵੇ,ਜੇ ਉਨਾਂ ਤੇ ਅਮਲ ਨਹੀਂ ਕਰਦਾ ਤਾਂ ਇਸਦਾ ਕੋਈ ਲਾਭ ਨਹੀਂ। ©Meera Rathod #Nojoto #today #thought #Love #Hate #Life #Live #Quote