? ਸਵਾਲ ? ਕੱਲਿਆਂ ਵਿੱਚ ਕੋੜਾ ਬੋਲਣ ਵਾਲਿਆ ,,, ਹੋਰ ਅੱਗੇ ਜੁਬਾਨ ਮੇਰੇ ਲਈ ਮਿੱਠੀ ਰੱਖਦੈਂ , ਚੱਲ ਇਹ ਤਾਂ ਦੱਸ ਕਿ ਇਹ ਸਭ ਕਰਕੇ ,,, ਤੂੰ ਮੇਰੀ ਰੱਖਦੈਂ ਜਾਂ ਆਪਣੀ ਰੱਖਦੈਂ ? ✍ ਜਗਤਾਰ ,,, #ਸਵਾਲ