ਖ਼ਾਮੋਸ਼ ਰਹੋ! ਸ਼ਾਂਤ ਰਹੋ! ਸਬਰ ਰੱਖੋ! ਤੁਸੀਂ ਕੀ ਕਰਦੇ ਹੋ? ਤੁਸੀਂ ਕੀ ਕਰੋਗੇ? ਕਿਸੇ ਨੂੰ ਕੁਝ ਨਾ ਦੱਸੋ! ਚੁੱਪ-ਚਾਪ ਮਿਹਨਤ ਕਰਦੇ ਰਹੋ! ਤੁਹਾਡੀ ਮਿਹਨਤ ਜਦੋਂ ਵੀ ਬੋਲੇਗੀ ਤੁਹਾਡੇ ਨਾਲੋਂ ਵਧੀਆ ਹੀ ਬੋਲੇਗੀ...! ©Shayar Deepak #ਪੰਜਾਬੀ #ਵਿਚਾਰ #ਕਵਿਤਾ #Nojoto #thaughts #Knowledge #Self #Punjabi