Nojoto: Largest Storytelling Platform

ਤੇਰੇ ਦਰ ਵਰਗਾ ਹੋਰ ਦਰ ਕੋਈ ਨਾਂ, ਤੇਰੇ ਘਰ ਵਰਗਾ ਹੋਰ ਘਰ ਕ

ਤੇਰੇ ਦਰ ਵਰਗਾ ਹੋਰ ਦਰ ਕੋਈ ਨਾਂ,
ਤੇਰੇ ਘਰ ਵਰਗਾ ਹੋਰ ਘਰ ਕੋਈ ਨਾ,
ਸਾਡੀ ਤੇਰੇ ਹੱਥ ਵਿੱਚ ਹੈ ਡੋਰ ਸਾਈਆਂ,
ਤੇਰੇ ਹੁੰਦਿਆਂ ਸਾਨੂੰ ਡਰ ਕੋਈ ਨਾ..
✍️ ਗੁਰਮੀਤ ਕੌਰ ਮੀਤ

©gurmeet kaur meet #Nojoto #nojotopunjabi #nojotodharmik
ਤੇਰੇ ਦਰ ਵਰਗਾ ਹੋਰ ਦਰ ਕੋਈ ਨਾਂ,
ਤੇਰੇ ਘਰ ਵਰਗਾ ਹੋਰ ਘਰ ਕੋਈ ਨਾ,
ਸਾਡੀ ਤੇਰੇ ਹੱਥ ਵਿੱਚ ਹੈ ਡੋਰ ਸਾਈਆਂ,
ਤੇਰੇ ਹੁੰਦਿਆਂ ਸਾਨੂੰ ਡਰ ਕੋਈ ਨਾ..
✍️ ਗੁਰਮੀਤ ਕੌਰ ਮੀਤ

©gurmeet kaur meet #Nojoto #nojotopunjabi #nojotodharmik