Nojoto: Largest Storytelling Platform

White ਨਫਰਤਾਂ ਦੀ ਜੱਦ ਤੋਂ ਕੋਹਾਂ ਦੂਰ ਹਾਂ, ਮੈਂ ਕਿਸੇ ਨੂ

White ਨਫਰਤਾਂ ਦੀ ਜੱਦ ਤੋਂ ਕੋਹਾਂ ਦੂਰ ਹਾਂ,
ਮੈਂ ਕਿਸੇ ਨੂੰ ਨਹੀਂ ਖ਼ੁਦ ਨੂੰ ਮਨਜੂਰ ਹਾਂ!
ਵਕਤੋਂ ਖੁੰਝਿਆ ਕੋਈ ਮਿਲੇ ਗਲ਼ ਲਾ ਲਵਾਂ,
ਕੀ ਕਰਾਂ ਜੀ ਆਦਤਨ ਮਜਬੂਰ ਹਾਂ!!
  ✍️ ਜਤਿੰਦਰ ਜੀਤ (HW)

©jeet musical world aadat#Sad_Status
White ਨਫਰਤਾਂ ਦੀ ਜੱਦ ਤੋਂ ਕੋਹਾਂ ਦੂਰ ਹਾਂ,
ਮੈਂ ਕਿਸੇ ਨੂੰ ਨਹੀਂ ਖ਼ੁਦ ਨੂੰ ਮਨਜੂਰ ਹਾਂ!
ਵਕਤੋਂ ਖੁੰਝਿਆ ਕੋਈ ਮਿਲੇ ਗਲ਼ ਲਾ ਲਵਾਂ,
ਕੀ ਕਰਾਂ ਜੀ ਆਦਤਨ ਮਜਬੂਰ ਹਾਂ!!
  ✍️ ਜਤਿੰਦਰ ਜੀਤ (HW)

©jeet musical world aadat#Sad_Status