ਸਾਉਣ ਮਹੀਨੇ ਦਾ ਸੂਰਜ ਜਿਵੇਂ ਬਰਸਾਤ ਪਿੱਛੋਂ ਚੜਿਆ, ਉਸ ਦਾ ਸੋਹਣਾ ਹੋਣਾ ਤਾਂ ਬਣਦਾ ਸੀ ! ਜਿਸ ਦੀ ਪਰਛਾਈ ਨੂੰ ਹੀ ਅਵੱਲੜਾ ਰੂਪ ਚੜਿਆ | ©Adv..A.S Koura #ballet #Shadow #Shadows