Nojoto: Largest Storytelling Platform

ਕੋਈ ਅਣਜਾਣ ਜਿਹਾ ਮੇਰੀ ਖ਼ੁਸ਼ੀਆਂ ਦਾ ਹੁਣ, ਕਾਰਣ ਬਣਿਆ ਏ..

ਉਹ ਵਿੱਚ ਹਨ੍ਹੇਰੇ ਵਾਂਗ ਰੋਸ਼ਨੀ, ਮੇਰੇ ਨਾਲ਼ ਆ ਖੜ੍ਹਿਆ ਏ..
ਮੇਰੇ ਦੁੱਖ ਚ ਬਣੇ ਸਹਾਰਾ, ਖੁਸ਼ੀ ਚ ਨਾਲ਼ ਉਹ ਖ਼ੁਸ਼ ਹੁੰਦਾ..
ਉਹਦੀ ਅੱਖਾਂ ਚੋਂ ਇੰਜ ਜਾਪੇ, ਜਿਵੇਂ ਮੈਂ ਖੁੱਦ ਨੂੰ ਪੜ੍ਹਿਆਂ ਏ..
ਕੁੱਝ ਨਵੇਂ ਜਹੇ ਇਹਸਾਸ ਨੇ ਆ ਕੇ ਟੋਇਆ ਏ ਮੈਨੂੰ..
ਇੰਜ ਨਵਾਂ ਨਵਾਂ ਜਿਹਾ ਜ਼ਿੰਦਗੀ ਦੇ ਵਿੱਚ ਹੋਇਆ ਏ ਮੈਨੂੰ,
ਚਿਰਾਂ ਦੇ ਪਿੱਛੋਂ ਆਣ ਕੇ ਖੁਸ਼ੀਆਂ ਸ਼ੋਹਿਆ ਏ ਮੈਨੂੰ।।
                                     #JOHNY🖋️

©Johny #Flower #yaar_forever #JOHNY🖋️

johny6179061309789

Johny

New Creator