ਜਿਨੂੰ ਦਿਲੋਂ ਪਿਆਰ ਕੀਤਾ ਓਹਨੇ ਕਦਰ ਨਾ ਪਾਈ ਮੇਰੇ ਜਜ਼ਬਾਤਾਂ ਦੀ ਝੂਠ ਦੇ ਚੇਹਰੇ ਚ ਹੱਸਦੇ ਕੀ ਤਾਰੀਫ਼ ਤੇਰੀਆ ਮਿੱਠੀਆਂ ਬਾਤਾਂ ਦੀ ਖੁਸ਼ ਹਾਂ ਮੈ ਵੀ ਤੇਰੇ ਤੋ ਦੂਰ ਹੋਕੇ ਭੁੱਲ ਗਈ ਹਾਂ ਤੇਰੇ ਨਾਲ ਕੀਤੀਆਂ ਮੁਲਾਕਾਤਾਂ ਵੀ ਤੂੰ ਹੁਣ ਰਹਿ ਜਿਦੇ ਨਾਲ ਰਹਿਣਾ ਸਾਨੂੰ ਵੀ ਨਹੀਂ ਪਰਵਾਹ ਤੇਰੇ ਹਾਲਾਤਾਂ ਦੀ #punjbaishayri #lovehates #nobodyrealycares #jhoothevaade