Nojoto: Largest Storytelling Platform

ਘੁੰਮ ਲਈ ਦੁਨੀਆਂਦਰੀ,"ਸਾਰੀ ਸਾਈਆਂ ਪਰ ਮੇਰੀ ਰੂਹ ਨੂੰ ਚੈਣ

ਘੁੰਮ ਲਈ ਦੁਨੀਆਂਦਰੀ,"ਸਾਰੀ ਸਾਈਆਂ
ਪਰ ਮੇਰੀ ਰੂਹ ਨੂੰ ਚੈਣ ਨਾ ਆਇਆ
ਕੁਲ ਆਲਮ ਵਿੱਚ ਵੱਸਦਾ ਤੂੰ ,"ਹੈਂ ਸਾਈਆਂ 
ਪਰ ਤੈਨੂੰ ਕਿਸੇ ਦੇ ਵਿੱਚ ਨਾ ਪਾਇਆ
ਤਨ ਵਿੱਚ  ਮਨ ਦਾ ਦੀਵਾ ,"ਬੁੱਝਿਆ ਸਾਈਆਂ
ਤੇਰੇ ਬਿਨਾਂ ਕਿਸੇ ਨਾ ਜਗਾਇਆ

©BALJEET SINGH MAHLA Sai  Abha Singh  Suraj  Rishu Gupta  Ritika Gupta  Dr. Subhash Chouhan (Subh2026)
ਘੁੰਮ ਲਈ ਦੁਨੀਆਂਦਰੀ,"ਸਾਰੀ ਸਾਈਆਂ
ਪਰ ਮੇਰੀ ਰੂਹ ਨੂੰ ਚੈਣ ਨਾ ਆਇਆ
ਕੁਲ ਆਲਮ ਵਿੱਚ ਵੱਸਦਾ ਤੂੰ ,"ਹੈਂ ਸਾਈਆਂ 
ਪਰ ਤੈਨੂੰ ਕਿਸੇ ਦੇ ਵਿੱਚ ਨਾ ਪਾਇਆ
ਤਨ ਵਿੱਚ  ਮਨ ਦਾ ਦੀਵਾ ,"ਬੁੱਝਿਆ ਸਾਈਆਂ
ਤੇਰੇ ਬਿਨਾਂ ਕਿਸੇ ਨਾ ਜਗਾਇਆ

©BALJEET SINGH MAHLA Sai  Abha Singh  Suraj  Rishu Gupta  Ritika Gupta  Dr. Subhash Chouhan (Subh2026)