Nojoto: Largest Storytelling Platform

ਏਨਾ ਵੀ ਸੁਦਾਈਂ ਕੋਈ ਹੁੰਦਾ ਨਹੀਂ ਪਿਆਰ 'ਚ' ਤੇਰੇ ਲ‌ਈ ਪਾਗ

ਏਨਾ ਵੀ ਸੁਦਾਈਂ ਕੋਈ ਹੁੰਦਾ ਨਹੀਂ ਪਿਆਰ 'ਚ'
ਤੇਰੇ ਲ‌ਈ ਪਾਗਲ ਅਸੀਂ ਜਿੰਨੇ ਹੋ ਗ‌ਏ
ਕਿਸੇ ਮਹਿਫ਼ਲ 'ਚ' ਸੁਣਿਆ ਤਾਂ 
ਪਤਾ ਚੱਲਿਆ ਅਸੀਂ ਯਾਰਾ ਬਦਨਾਮ ਕਿੰਨੇ ਹੋ ਗ‌ਏ
ਘੱਟੋਂ ਘੱਟ ਸਜਾ ਮੌਤ ਤਾਂ ਏ ਬਣਦੀ 
ਸਾਡੇ ਸਿਰ ਇਲਜਾਮ ਜਿੰਨੇ ਹੋ ਗ‌ਏ
✍✍sahyar meet✍✍ kamla dil

#EscapeEvening
ਏਨਾ ਵੀ ਸੁਦਾਈਂ ਕੋਈ ਹੁੰਦਾ ਨਹੀਂ ਪਿਆਰ 'ਚ'
ਤੇਰੇ ਲ‌ਈ ਪਾਗਲ ਅਸੀਂ ਜਿੰਨੇ ਹੋ ਗ‌ਏ
ਕਿਸੇ ਮਹਿਫ਼ਲ 'ਚ' ਸੁਣਿਆ ਤਾਂ 
ਪਤਾ ਚੱਲਿਆ ਅਸੀਂ ਯਾਰਾ ਬਦਨਾਮ ਕਿੰਨੇ ਹੋ ਗ‌ਏ
ਘੱਟੋਂ ਘੱਟ ਸਜਾ ਮੌਤ ਤਾਂ ਏ ਬਣਦੀ 
ਸਾਡੇ ਸਿਰ ਇਲਜਾਮ ਜਿੰਨੇ ਹੋ ਗ‌ਏ
✍✍sahyar meet✍✍ kamla dil

#EscapeEvening
meetgill2230

meet gill

New Creator